ਪੰਜਾਬ ਤੋਂ ਆਸਟਰੇਲੀਆ ਦੇ ਲਈ ਰਵਾਨਾ ਹੋਏ ਪੰਜਾਬ ਦੇ ਤਿੰਨ ਨੌਜਵਾਨ ਜੋ ਕਿ ਇਰਾਨ ਦੇ ਵਿੱਚ ਅਗਵਾਹ ਹੋ ਗਏ ਸੀ ਉਹਨਾਂ ਬਾਰੇ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ । ਤਿੰਨੋ ਨੌਜਵਾਨ ਜਲਦ ਵਾਪਸ ਪੰਜਾਬ ਵਰਤ ਰਹੇ ਹਨ । ਦੱਸ ਦਈਏ ਕਿ ਇਹਨਾਂ ਨੌਜਵਾਨਾਂ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਬ੍ਰੇਕਿੰਗ : ਇਰਾਨ ਵਿੱਚ ਅਗਵਾਹ ਹੋਏ ਪੰਜਾਬ ਦੇ 3 ਨੌਜਵਾਨ ਵਾਪਸ ਪਰਤਣਗੇ ਪੰਜਾਬ
RELATED ARTICLES