ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਫਾਈਨਲ ਵਿੱਚ ਪੰਜਾਬ ਦੀ ਹਾਰ ਲਈ ਸਿਰਫ਼ ਇੱਕ ਹੀ ਵਿਅਕਤੀ ਜ਼ਿੰਮੇਵਾਰ ਹੈ, ਅਤੇ ਉਹ ਹੈ ਕਪਤਾਨ ਸ਼੍ਰੇਅਸ ਅਈਅਰ। “ਜਦੋਂ ਵੀ ਉਹ ਖੇਡਿਆ ਹੈ, ਪੰਜਾਬ ਦੀ ਟੀਮ ਜਿੱਤੀ ਹੈ। ਪਿੱਛੇ ਖੇਡਣ ਵਾਲਾ ਕੋਈ ਨਹੀਂ ਸੀ। ਤੁਸੀਂ ਛੱਕਾ ਮਾਰਨ ਦੀ ਕੋਸ਼ਿਸ਼ ਵਿੱਚ ਸਭ ਕੁਝ ਵਿਗਾੜ ਦਿੱਤਾ।”
ਬ੍ਰੇਕਿੰਗ : ਪੰਜਾਬ ਕਿੰਗਜ਼ ਦੀ ਹਾਰ ਦਾ ਜਿੰਮੇਵਾਰ ਸ਼੍ਰੇਅਸ ਅਈਅਰ : ਯੋਗਰਾਜ ਸਿੰਘ
RELATED ARTICLES