ਪੰਜਾਬ ਵਿੱਚ ਸਿੰਦੂਰ ਦੇ ਨਾਮ ‘ਤੇ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ। ਮੁੱਖ ਮੰਤਰੀ ਨੇ ਹਰ ਘਰ ਸਿੰਦੂਰ ਭੇਜਣ ਦੇ ਫੈਸਲੇ ‘ਤੇ ਭਾਜਪਾ ‘ਤੇ ਤਾਅਨੇ ਮਾਰੇ ਹਨ। ਉਨ੍ਹਾਂ ਪੁੱਛਿਆ ਹੈ ਕਿ ਕੀ ਇਹ ‘ਇੱਕ ਰਾਸ਼ਟਰ ਅਤੇ ਇੱਕ ਪਤੀ’ ਯੋਜਨਾ ਹੈ। ਸਿੰਦੂਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਭਾਜਪਾ ਨੂੰ ਘੇਰਿਆ ਸੀ।
ਹਰ ਘਰ ਸਿੰਦੂਰ ਭੇਜਣ ਦੇ ਫੈਸਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਚੁੱਕੇ ਸਵਾਲ
RELATED ARTICLES