ਹਵਾਈ ਹਮਲਿਆਂ ਤੋਂ ਬਚਾਅ ਅਤੇ ਜੰਗ ਦੀ ਸਥਿਤੀ ਵਿੱਚ ਬਚਾਅ ਲਈ ‘ਆਪ੍ਰੇਸ਼ਨ ਸ਼ੀਲਡ’ ਤਹਿਤ ਅੱਜ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਕ ਡ੍ਰਿਲਸ ਕੀਤੀਆਂ ਜਾ ਰਹੀਆਂ ਹਨ। ਇਸ ਲਈ ਸਮਾਂ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਰਾਤ ਨੂੰ ਬਲੈਕਆਊਟ ਰਹੇਗਾ। ਇਸ ਲਈ ਸਮਾਂ ਰਾਤ 8 ਵਜੇ ਤੋਂ 8:15 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।
ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ ਮੋਕ ਡਰਿੱਲ
RELATED ARTICLES