ਅਟਾਰੀ-ਵਾਹਗਾ, ਹੁਸੈਨੀਵਾਲਾ ਅਤੇ ਸਾਦਕੀ ਬਾਰਡਰ (ਫਾਜ਼ਿਲਕਾ) ਵਿਖੇ ਆਯੋਜਿਤ ਹੋਣ ਵਾਲੀ ‘ਬੀਟਿੰਗ ਰਿਟਰੀਟ’ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਜਾਂਦਾ ਹੈ, ਜੋ ਕਿ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਰੋਜ਼ਾਨਾ ਸੱਭਿਆਚਾਰਕ ਅਤੇ ਫੌਜੀ ਬਹਾਦਰੀ ਦਾ ਪ੍ਰਤੀਕ ਬਣ ਗਏ ਹਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਕਾਰਨ 7 ਮਈ ਤੋਂ ਮੁਲਤਵੀ ਕੀਤੇ ਗਏ ‘ਬੀਟਿੰਗ ਰਿਟਰੀਟ’ ਸਮਾਰੋਹ ਨੂੰ ਸੀਮਾ ਸੁਰੱਖਿਆ ਬਲ (BSF) ਅੱਜ ਤੋਂ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹੈ।
ਬ੍ਰੇਕਿੰਗ : ਭਾਰਤ ਪਾਕ ਬਾਰਡਰ ਤੇ ਬੀਟਿੰਗ ਰਿਟਰੀਟ ਇੱਕ ਵਾਰੀ ਫਿਰ ਤੋਂ ਹੋਵੇਗੀ ਸ਼ੁਰੂ
RELATED ARTICLES