ਭਾਰਤ ਦੇ ਪਾਕਿਸਤਾਨ ‘ਤੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ, ਹਰਿਆਣਾ ਅਤੇ ਪੰਜਾਬ ਤੋਂ 11 ਦਿਨਾਂ ਵਿੱਚ 7 ਪਾਕਿਸਤਾਨੀ ਜਾਸੂਸ ਫੜੇ ਗਏ ਹਨ। ਇਸ ਤੋਂ ਪਹਿਲਾਂ 8 ਮਈ ਨੂੰ ਮਲੇਰਕੋਟਲਾ ਵਿੱਚ ਦੋ ਜਾਸੂਸ ਫੜੇ ਗਏ ਸਨ। 13 ਮਈ ਨੂੰ ਨੋਮਾਨ ਇਲਾਹੀ ਨੂੰ ਪਾਣੀਪਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਹਿਸਾਰ, ਨੂਹ, ਕੈਥਲ ਅਤੇ ਜਲੰਧਰ ਤੋਂ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ।
ਬ੍ਰੇਕਿੰਗ : ਆਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਤੋਂ ਹੁਣ ਤਕ ਫੜੇ ਗਏ 7 ਪਾਕਿਸਤਾਨੀ ਜਾਸੂਸ
RELATED ARTICLES