ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਤੋਂ ਬਾਅਦ ਹੁਣ ਤੁਰਕੀ ਨੂੰ ਲੈ ਕੇ ਵੀ ਮਾਮਲਾ ਗਰਮ ਹੋ ਗਿਆ ਹੈ। ਦਰਅਸਲ, ਤੁਰਕੀ ਨੇ ਪਾਕਿਸਤਾਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਜਲੰਧਰ ਦੀ ਮਕਸੂਦਾ ਮੰਡੀ ਦੇ ਫਲ ਵਪਾਰੀਆਂ ਨੇ ਤੁਰਕੀ ਸੇਬਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤੁਰਕੀ ਤੋਂ ਆਉਣ ਵਾਲੇ ਸੇਬ ਅਤੇ ਹੋਰ ਚੀਜ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਬ੍ਰੇਕਿੰਗ : ਮੰਡੀਆਂ ਵਿੱਚ ਹੋਣ ਲੱਗਾ ਤੁਰਕੀ ਦੇ ਸੇਬ ਦਾ ਬਾਈਕਾਟ
RELATED ARTICLES