ਰਾਜਸਥਾਨ ਦੇ ਸਰਹੱਦੀ ਇਲਾਕਿਆਂ ਵਿੱਚ 3 ਦਿਨਾਂ ਦੇ ਹਾਈ ਅਲਰਟ ਅਤੇ ਬਲੈਕਆਊਟ ਤੋਂ ਬਾਅਦ, ਸਥਿਤੀ ਹੁਣ ਆਮ ਹੋ ਗਈ ਹੈ। ਜੈਸਲਮੇਰ, ਬਾੜਮੇਰ, ਸ਼੍ਰੀ ਗੰਗਾਨਗਰ, ਬੀਕਾਨੇਰ, ਜੋਧਪੁਰ ਵਿੱਚ ਆਮ ਦਿਨਾਂ ਵਾਂਗ ਹੀ ਭੀੜ-ਭੜੱਕਾ ਹੈ। ਜੰਗ ਦੀ ਸਥਿਤੀ ਦੇ ਮੱਦੇਨਜ਼ਰ ਰਾਜਸਥਾਨ ਵਿੱਚ 16 ਰੇਲਗੱਡੀਆਂ ਰੱਦ ਕੀਤੀਆਂ ਗਈਆਂ ਅਤੇ ਅੰਸ਼ਕ ਤੌਰ ‘ਤੇ ਰੱਦ ਕੀਤੀਆਂ ਗਈਆਂ 11 ਰੇਲਗੱਡੀਆਂ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਰਾਜਸਥਾਨ ਵਿੱਚ ਰੱਦ ਕੀਤੀਆਂ ਗਈਆਂ ਟ੍ਰੇਨਾਂ ਮੁੜ ਤੋਂ ਹੋਈਆਂ ਬਹਾਲ
RELATED ARTICLES