ਕੋਚੇਲਾ ਮਿਊਜ਼ਿਕ ਫੈਸਟੀਵਲ ਅਤੇ ਪੈਰਿਸ ਫੈਸ਼ਨ ਵੀਕ ਨੂੰ ਧੂਮ ਮਚਾ ਦੇਣ ਤੋਂ ਬਾਅਦ, ਦਿਲਜੀਤ ਦੋਸਾਂਝ ਨੇ ਇਸ ਸਾਲ ਸ਼ਾਹਰੁਖ ਖਾਨ, ਕਿਆਰਾ ਅਡਵਾਨੀ ਦੇ ਨਾਲ ਮੇਟ ਗਾਲਾ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ। ਦਿਲਜੀਤ ਦੋਸਾਂਝ ਸਾਲ ਦੀ ਸਭ ਤੋਂ ਵੱਡੀ ਫੈਸ਼ਨ ਨਾਈਟ ਲਈ ਮਹਾਰਾਜਾ ਦੇ ਰੂਪ ਵਿਚ ਨਜ਼ਰ ਆਏ ਹਨ।ਦਿਲਜੀਤ ਇੱਥੇ ਪਰਫੋਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ।
ਬ੍ਰੇਕਿੰਗ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੇਟ ਗਾਲਾ ਵਿੱਚ ਕਰਨਗੇ ਪ੍ਰਫਾਰਮ
RELATED ARTICLES