ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਬਾਬਾ ਰਾਮਦੇਵ ‘ਤੇ ਤਿੱਖੀ ਟਿੱਪਣੀ ਕੀਤੀ। ਜਸਟਿਸ ਅਮਿਤ ਬਾਂਸਲ ਨੇ ਕਿਹਾ ਕਿ ਰਾਮਦੇਵ ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈ। ਉਹ ਆਪਣੀ ਹੀ ਦੁਨੀਆਂ ਵਿੱਚ ਰਹਿੰਦੇ ਹਨ। ਬਾਬਾ ਰਾਮਦੇਵ ਨੇ ਹਮਦਰਦ ਕੰਪਨੀ ਦਾ ਨਾਮ ਲਏ ਬਿਨਾਂ ਰੂਹ ਅਫਜ਼ਾ ਨੂੰ ‘ਸ਼ਰਬਤ ਜਿਹਾਦ’ ਕਿਹਾ ਸੀ। ਇਸ ਤੋਂ ਬਾਅਦ ਵਿਵਾਦ ਵਧ ਗਿਆ। ਜੱਜ ਨੇ ਕਿਹਾ ਹੁਣ ਮਾਣਹਾਨੀ ਨੋਟਿਸ ਭੇਜਾਗਾ।
ਬ੍ਰੇਕਿੰਗ : ਬਾਬਾ ਰਾਮਦੇਵ ਦੇ ਬਿਆਨ ਤੇ ਕੋਰਟ ਨੇ ਲਿਆ ਸਖ਼ਤ ਰੁੱਖ
RELATED ARTICLES