ਅੱਜ IPL-2025 ਵਿੱਚ, ਦਿੱਲੀ ਕੈਪੀਟਲਜ਼ (DC) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (KKR) ਨਾਲ ਹੋਵੇਗਾ। ਇਹ ਮੈਚ ਸ਼ਾਮ 7:30 ਵਜੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦਿੱਲੀ ਨੇ IPL 2025 ਵਿੱਚ ਹੁਣ ਤੱਕ 9 ਵਿੱਚੋਂ 6 ਮੈਚ ਜਿੱਤੇ ਹਨ ਅਤੇ 12 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਕੋਲਕਾਤਾ ਦੇ 9 ਮੈਚਾਂ ਵਿੱਚ 7 ਅੰਕ ਹਨ ਅਤੇ ਉਹ ਸੱਤਵੇਂ ਸਥਾਨ ‘ਤੇ ਹੈ।
ਬ੍ਰੇਕਿੰਗ : ਆਈਪੀਐਲ ਵਿੱਚ ਅੱਜ ਦਿੱਲੀ ਦਾ ਮੁਕਾਬਲਾ ਕੋਲਕਾਤਾ ਨਾਇਟ ਰਾਇਡਰਜ਼ ਨਾਲ
RELATED ARTICLES