ਲੁਧਿਆਣਾ ਵਿੱਚ ਛੇਤੀ ਹੀ ਉਪ ਚੋਣਾਂ ਹੋਣ ਵਾਲੀਆਂ ਹਨ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਤਿਆਰੀ ਪੂਰੀ ਤਰ੍ਹਾਂ ਦੇ ਨਾਲ ਕਸ ਲਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖਤ ਆਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਨੂੰ 24 ਘੰਟੇ ਮੋਬਾਇਲ ਔਨ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਛੁੱਟੀ ਵਾਲੇ ਦਿਨ ਵੀ ਐਕਟਿਵ ਰਹਿਣ ਦੀ ਹੁਕਮ ਦਿੱਤੇ ਗਏ ਹਨ।
ਬ੍ਰੇਕਿੰਗ : ਲੁਧਿਆਣਾ ਉਪ ਚੋਣਾਂ ਲਈ ਆਪ ਸਰਕਾਰ ਹੋਈ ਐਕਟਿਵ
RELATED ARTICLES