ਪੰਜਾਬ ਦੇ ਵਿੱਚ ਅਗਲੇ ਪੰਜ ਦਿਨਾਂ ਦੇ ਲਈ ਮੌਸਮ ਵਿਭਾਗ ਵੱਲੋਂ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਨੇ ਇਸ ਅਲਰਟ ਵਿੱਚ ਕਿਹਾ ਹੈ ਕਿ ਦਿਨ ਵੇਲੇ ਬੱਚੇ ਇਥੇ ਬਜ਼ੁਰਗਾਂ ਨੂੰ ਖਾਸ ਧਿਆਨ ਰੱਖਣ ਦੀ ਜਰੂਰਤ ਹੈ । ਪੰਜਾਬ ਦੇ ਤਾਪਮਾਨ ਵਿੱਚ ਫਿਰ ਤੋਂ ਜਿਆਦਾ ਵਾਧਾ ਦਰਜ ਕੀਤਾ ਗਿਆ ਹੈ । ਸਭ ਤੋਂ ਜਿਆਦਾ ਗਰਮ ਪਟਿਆਲਾ ਰਿਹਾ ਜਿੱਥੇ ਤਾਪਮਾਨ 41.3 ਡਿਗਰੀ ਦਰਜ ਕੀਤਾ ਗਿਆ ਹੈ।
ਬ੍ਰੇਕਿੰਗ: ਪੰਜਾਬ ਵਿੱਚ ਅਗਲੇ 5 ਦਿਨ ਲਈ ਜਾਰੀ ਹੋਇਆ ਲੂ ਦਾ ਅਲਰਟ
RELATED ARTICLES