ਯੂਪੀਐਸਸੀ ਨੇ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰਯਾਗਰਾਜ ਦੀ ਸ਼ਕਤੀ ਦੂਬੇ ਆਲ ਇੰਡੀਆ ਟਾਪਰ ਬਣ ਗਈ ਹੈ। ਕੁੱਲ 1009 ਉਮੀਦਵਾਰਾਂ ਦੇ ਨਾਮ ਮੈਰਿਟ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਮੈਰਿਟ ਸੂਚੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾਰੀ ਕੀਤੀ ਗਈ ਹੈ। ਪ੍ਰਯਾਗਰਾਜ, ਯੂਪੀ ਦੀ ਸ਼ਕਤੀ ਦੂਬੇ ਆਲ ਇੰਡੀਆ ਟੌਪਰ ਬਣ ਗਈ ਹੈ। ਹਰਿਆਣਾ ਦੀ ਹਰਸ਼ਿਤਾ ਗੋਇਲ ਦੂਜੇ ਨੰਬਰ ‘ਤੇ ਰਹੀ।
ਬ੍ਰੇਕਿੰਗ : ਯੂਪੀਐਸਸੀ ਨੇ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਾ ਕੀਤਾ ਜਾਰੀ
RELATED ARTICLES