ਪੰਜਾਬ ਵਿੱਚ ਬੀਤੇ ਰੋਜ਼ ਹਲਕੀ ਬਾਰਿਸ਼ ਹੋਈ ਸੀ ਜਿਸ ਕਰਕੇ ਮੌਸਮ ਦੇ ਵਿੱਚ ਥੋੜੀ ਤਬਦੀਲੀ ਆਈ ਪਰ ਅੱਜ ਦੁਬਾਰਾ ਤੋਂ ਧੁੱਪ ਨਿਕਲਣ ਤੋਂ ਬਾਅਦ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਹੋਇਆ ਹੈ। ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਕੁਝ ਦਿਨਾਂ ਵਿੱਚ ਫਿਰ ਤੋਂ ਹੀਟ ਵੇਵ ਚੱਲ ਸਕਦੀ ਹੈ ਜਿਸ ਦੇ ਚਲਦੇ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਹਿਦਾਇਤ ਜਾਰੀ ਕੀਤੀ ਗਈ ਹੈ
ਪੰਜਾਬ ਵਿੱਚ ਇੱਕ ਵਾਰੀ ਫਿਰ ਤੋਂ ਚੱਲੇਗੀ ਹੀਟ ਵੇਵ, ਵਿਭਾਗ ਵੱਲੋਂ ਅਲਰਟ ਜਾਰੀ
RELATED ARTICLES