More
    HomePunjabi NewsLiberal Breakingਐਮਐਸ ਧੋਨੀ ਚੇਨਈ ਸੁਪਰ ਕਿੰਗਜ਼ ਹੋਣਗੇ ਚੇਨਈ ਸੁਪਰ ਕਿੰਗਸ ਦੇ ਕਪਤਾਨ

    ਐਮਐਸ ਧੋਨੀ ਚੇਨਈ ਸੁਪਰ ਕਿੰਗਜ਼ ਹੋਣਗੇ ਚੇਨਈ ਸੁਪਰ ਕਿੰਗਸ ਦੇ ਕਪਤਾਨ

    ਐਮਐਸ ਧੋਨੀ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਟੀਮ ਦੇ ਕਪਤਾਨ ਰੁਤੁਰਾਜ ਗਾਇਕਵਾੜ ਸੱਟ ਕਾਰਨ ਆਈਪੀਐਲ ਦੇ 18ਵੇਂ ਸੀਜ਼ਨ ਤੋਂ ਬਾਹਰ ਹਨ। ਇਹ ਜਾਣਕਾਰੀ ਟੀਮ ਦੇ ਕੋਚ ਸਟੀਫਨ ਫਲੇਮਿੰਗ ਨੇ ਦਿੱਤੀ। ਕੋਚ ਸਟੀਫਨ ਫਲੇਮਿੰਗ ਨੇ ਕਿਹਾ, “ਜਿੱਥੋਂ ਤੱਕ ਬਦਲਵੇਂ ਖਿਡਾਰੀ ਦਾ ਸਵਾਲ ਹੈ, ਸਾਡੇ ਕੋਲ ਟੀਮ ਵਿੱਚ ਕੁਝ ਹੀ ਵਿਕਲਪ ਹਨ।”

    RELATED ARTICLES

    Most Popular

    Recent Comments