ਲੁਧਿਆਣਾ ਪੱਛਮੀ ਸੀਟ ਤੋਂ ਹੋਣ ਵਾਲੀਆਂ ਚੋਣਾਂ ਦੇ ਲਈ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਪੰਜਾਬ ਸਰਕਾਰ ਫਿਰ ਤੋਂ ਜੇਲ ਵਿੱਚ ਭੇਜ ਸਕਦੀ ਹੈ । ਆਸ਼ੁ ਨੇ ਕਿਹਾ ਕਿ ਪੰਜਾਬ ਸਰਕਾਰ ਸਾਜਿਸ਼ ਕਰਕੇ ਉਸਨੂੰ ਫਿਰ ਦੁਬਾਰਾ ਜੇਲ ਭੇਜ ਸਕਦੀ ਹੈ ਪਰ ਉਹ ਜੇਲ ਵਿੱਚੋਂ ਵੀ ਚੋਣ ਲੜਨਗੇ।
ਬ੍ਰੇਕਿੰਗ : ਭਾਰਤ ਭੂਸ਼ਣ ਆਸ਼ੂ ਨੇ ਕਿਹਾ ਪੰਜਾਬ ਸਰਕਾਰ ਕਰ ਰਹੀ ਹੈ ਜੇਲ੍ਹ ਭੇਜਣ ਦੀ ਤਿਆਰੀ
RELATED ARTICLES