ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਅਮਰੀਕਾ ਅਤੇ ਵਿਸ਼ਵ ਬਾਜ਼ਾਰਾਂ ਵਿੱਚ ਆਈ ਗਿਰਾਵਟ ‘ਤੇ ਕਿਹਾ ਕਿ ‘ਕਈ ਵਾਰ ਤੁਹਾਨੂੰ ਕਿਸੇ ਚੀਜ਼ ਨੂੰ ਠੀਕ ਕਰਨ ਲਈ ਦਵਾਈ ਲੈਣੀ ਪੈਂਦੀ ਹੈ।’ ਦੁਨੀਆ ਭਰ ਦੇ ਵਪਾਰਕ ਬਾਜ਼ਾਰਾਂ ਵਿੱਚ ਉਥਲ-ਪੁਥਲ ‘ਤੇ ਟਰੰਪ ਨੇ ਕਿਹਾ, ‘ਮੈਂ ਇਹ ਨਹੀਂ ਕਹਿ ਸਕਦਾ ਕਿ ਬਾਜ਼ਾਰਾਂ ਨਾਲ ਅੱਗੇ ਕੀ ਹੋਵੇਗਾ। ਪਰ ਸਾਡਾ ਦੇਸ਼ ਹੁਣ ਬਹੁਤ ਮਜ਼ਬੂਤ ਹੈ।’
ਬ੍ਰੇਕਿੰਗ : ਟੈਰਿਫ ਵਧਾਉਣ ਦੇ ਐਲਾਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਵੱਡਾ ਬਿਆਨ
RELATED ARTICLES