ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜੈਡ ਪਲੱਸ ਸਿਕਿਉਰਟੀ ਨੂੰ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਿਆ ਗਿਆ ਹੈ । ਇਸ ਤੇ ਬਿਆਨ ਦਿੰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਇਹ ਭਗਵੰਤ ਮਾਨ ਸਰਕਾਰ ਦੀ ਸਾਜ਼ਿਸ਼ ਹੈ ਉਹ ਜਾਣ ਬੁਝ ਕੇ ਮਜੀਠੀਆ ਨੂੰ ਡਰੱਗ ਦੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ । ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਮਜੀਠੀਆ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਬ੍ਰੇਕਿੰਗ : ਬਿਕਰਮ ਸਿੰਘ ਮਜੀਠੀਆ ਦੀ Z ਪਲਸ ਸੁਰੱਖਿਆ ਵਾਪਸ ਲੈਣ ਤੇ ਭੜਕੇ ਸੁਖਬੀਰ ਬਾਦਲ
RELATED ARTICLES