HomePunjabi NewsLiberal Breakingਬ੍ਰੇਕਿੰਗ : ਪੀਐਮ ਮੋਦੀ ਨੇ ਛੱਤੀਸਗੜ੍ਹ ਵਿੱਚ 33 ਹਜ਼ਾਰ 700 ਕਰੋੜ ਰੁਪਏ...

ਬ੍ਰੇਕਿੰਗ : ਪੀਐਮ ਮੋਦੀ ਨੇ ਛੱਤੀਸਗੜ੍ਹ ਵਿੱਚ 33 ਹਜ਼ਾਰ 700 ਕਰੋੜ ਰੁਪਏ ਦੇ ਪ੍ਰੋਜੈਕਟ ਕੀਤੇ ਲਾਂਚ

ਪੀਐਮ ਮੋਦੀ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ 33 ਹਜ਼ਾਰ 700 ਕਰੋੜ ਰੁਪਏ ਦੇ 22 ਪ੍ਰੋਜੈਕਟ ਲਾਂਚ ਕੀਤੇ। ਇਸ ਦੌਰਾਨ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਭਰਤੀ ਪ੍ਰੀਖਿਆਵਾਂ ਵਿੱਚ ਕਈ ਘੁਟਾਲੇ ਹੋਏ ਸਨ। ਭਾਜਪਾ ਸਰਕਾਰ ਨੇ ਘੁਟਾਲਿਆਂ ਦੀ ਜਾਂਚ ਦਾ ਗਠਨ ਕੀਤਾ। ਅਸੀਂ ਛੱਤੀਸਗੜ੍ਹ ਬਣਾਇਆ ਹੈ, ਅਸੀਂ ਸੁਧਾਰਾਂਗੇ। ਮੋਦੀ ਨੇ ਕਿਹਾ ਕਿ ਮਾਤਾ ਕੌਸ਼ਲਿਆ ਦਾ ਨਾਨਕਾ ਘਰ ਛੱਤੀਸਗੜ੍ਹ ਵਿੱਚ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਨਵਰਾਤਰੀ ਦੇ ਪਹਿਲੇ ਦਿਨ ਇੱਥੇ ਪਹੁੰਚਿਆ ਹਾਂ।

RELATED ARTICLES

Most Popular

Recent Comments