1 ਮਈ ਤੋਂ ਤੁਹਾਨੂੰ ਏਟੀਐਮ ਤੋਂ ਪੈਸੇ ਕਢਵਾਉਣ ਲਈ ਜ਼ਿਆਦਾ ਚਾਰਜ ਦੇਣੇ ਪੈਣਗੇ। ਭਾਰਤੀ ਰਿਜ਼ਰਵ ਬੈਂਕ ਯਾਨੀ ਆਰਬੀਆਈ ਨੇ ਇੰਟਰਚੇਂਜ ਫੀਸ ਵਿੱਚ ਵਾਧੇ ਦੀ ਘੋਸ਼ਣਾ ਕਰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਗਾਹਕ ਵਿੱਤੀ ਲੈਣ-ਦੇਣ ਲਈ ATM ‘ਤੇ ਨਿਰਭਰ ਕਰਦੇ ਹਨ, ਜੇਕਰ ਉਹ ਆਪਣੀ ਮੁਫ਼ਤ ਲੈਣ-ਦੇਣ ਦੀ ਸੀਮਾ ਨੂੰ ਪਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਵਾਧੂ ਖਰਚੇ ਦੇਣੇ ਪੈਣਗੇ।
ਬ੍ਰੇਕਿੰਗ : 1 ਮਈ ਤੋਂ ਏਟੀਐਮ ਤੋਂ ਪੈਸੇ ਕਢਵਾਉਣ ਲਈ ਦੇਣੇ ਪੈਣਗੇ ਵਾਧੂ ਚਾਰਜ
RELATED ARTICLES