ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ 90 ਫੀਸਦੀ ਘਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਖੇਤਾਂ ਦੀ ਬਿਜਲੀ ਵੀ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦਾ ਕਰਜ਼ਾ ਖ਼ਤਮ ਕਰਨ ਤੋਂ ਬਾਅਦ ਹੁਣ ਬਿਜਲੀ ਦਰਾਂ ਵਿੱਚ 70 ਪੈਸੇ ਤੋਂ ਡੇਢ ਰੁਪਏ ਤੱਕ ਦੀ ਹੋਰ ਕਟੌਤੀ ਕੀਤੀ ਗਈ ਹੈ। ਮਾਨ ਅਨੁਸਾਰ ਅਜਿਹਾ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ।
ਖਹਿਰਾ ਦਾ ਬਿਆਨ ਕਾਂਗਰਸ ਦੀ ‘ਘਿਨੌਣੀ ਸੋਚ’ ਦਾ ਪ੍ਰਤੀਕ: ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਦੇ ਅਪਮਾਨ ‘ਤੇ ਘੇਰੀ ਕਾਂਗਰਸ
RELATED ARTICLES


