Friday, July 5, 2024
HomePunjabi NewsLiberal Breakingਦੇਸ਼ ਦੇ 7 ਰਾਜਾਂ ਵਿੱਚ ਹੀਟਵੇਵ ਕਾਰਨ ਹੁਣ ਤੱਕ 79 ਲੋਕਾਂ ਦੀ...

ਦੇਸ਼ ਦੇ 7 ਰਾਜਾਂ ਵਿੱਚ ਹੀਟਵੇਵ ਕਾਰਨ ਹੁਣ ਤੱਕ 79 ਲੋਕਾਂ ਦੀ ਮੌਤ

ਦੇਸ਼ ਦੇ 7 ਰਾਜਾਂ ਵਿੱਚ ਹੀਟਵੇਵ ਕਾਰਨ 79 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 44 ਲੋਕਾਂ ਦੀ ਮੌਤ ਬਿਹਾਰ ਵਿੱਚ ਹੋਈ ਹੈ। ਝਾਰਖੰਡ ਵਿੱਚ 15 ਦੀ ਮੌਤ ਹੋ ਗਈ। ਉੜੀਸਾ ਦੇ ਰਾਉਰਕੇਲਾ ‘ਚ 6 ਘੰਟਿਆਂ ਦੇ ਅੰਦਰ 10 ਲੋਕਾਂ ਦੀ ਮੌਤ ਹੋ ਗਈ। ਰਾਜਸਥਾਨ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਛੱਤੀਸਗੜ੍ਹ ਵਿੱਚ 3 ਅਤੇ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ 1-1 ਮੌਤ ਹੋਈ ਹੈ।

RELATED ARTICLES

Most Popular

Recent Comments