ਪੰਜਾਬ ਦੀਆਂ 2024 ਦੀਆਂ ਜ਼ਿਮਨੀ ਚੋਣਾਂ ਦੌਰਾਨ ਚਾਰ ਹਲਕਿਆਂ ਵਿੱਚ ਕੁੱਲ 63 ਫ਼ੀਸਦੀ ਵੋਟਿੰਗ ਹੋਈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਾਣਕਾਰੀ ਦਿੱਤੀ ਕਿ ਗਿੱਦੜਬਾਹਾ ਵਿੱਚ ਸਭ ਤੋਂ ਵੱਧ 81 ਫ਼ੀਸਦੀ ਵੋਟਿੰਗ ਹੋਈ। ਡੇਰਾ ਬਾਬਾ ਨਾਨਕ ‘ਚ 63%, ਬਰਨਾਲਾ ‘ਚ 54%, ਅਤੇ ਚੱਬੇਵਾਲ ‘ਚ 53% ਵੋਟਾਂ ਪਈਆਂ। ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।
ਪੰਜਾਬ ਦੀਆਂ 2024 ਦੀਆਂ ਜ਼ਿਮਨੀ ਚੋਣਾਂ ਦੌਰਾਨ ਹੋਈ 63 ਫ਼ੀਸਦੀ ਵੋਟਿੰਗ
RELATED ARTICLES