More
    HomePunjabi NewsLiberal Breakingਦਿੱਲੀ 'ਚ ਬੇਬੀ ਕੇਅਰ ਸੈਂਟਰ 'ਚ ਭਿਆਨਕ ਅੱਗ ਲੱਗਣ ਕਰਕੇ 6 ਨਵਜੰਮੇ...

    ਦਿੱਲੀ ‘ਚ ਬੇਬੀ ਕੇਅਰ ਸੈਂਟਰ ‘ਚ ਭਿਆਨਕ ਅੱਗ ਲੱਗਣ ਕਰਕੇ 6 ਨਵਜੰਮੇ ਦੀ ਮੌਤ

    ਦਿੱਲੀ ‘ਚ ਬੇਬੀ ਕੇਅਰ ਸੈਂਟਰ ‘ਚ ਭਿਆਨਕ ਅੱਗ ਲੱਗਣ ਕਰਕੇ 6 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਦਰਦਨਾਕ ਹਾਦਸੇ ਵਿੱਚ 5 ਬੱਚਿਆਂ ਦੀ ਜਾਨ ਬਚਾਈ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ । ਪੁਲਿਸ ਵਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਪਾਇਆ ਹੈ।

    RELATED ARTICLES

    Most Popular

    Recent Comments