ਪੰਜਾਬ ਦੀਆਂ ਪੰਚਾਇਤੀ ਚੋਣਾਂ ‘ਚ ਸਰਪੰਚ ਦੇ ਅਹੁਦੇ ਨੂੰ ਲੈ ਕੇ ਲੋਕਾਂ ‘ਚ ਕ੍ਰੇਜ਼ ਹੈ। ਇਸ ਵਾਰ 13229 ਸਰਪੰਚ ਦੇ ਅਹੁਦਿਆਂ ਲਈ 52825 ਲੋਕਾਂ ਨੇ ਨਾਮਜਦਗੀਆਂ ਭਰੀਆਂ ਹਨ। ਜਦੋਂ ਕਿ 2018 ਵਿੱਚ ਇਸ ਅਹੁਦੇ ਲਈ 48261 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਸੇ ਤਰ੍ਹਾਂ ਪੰਚ ਦੇ ਅਹੁਦੇ ਲਈ 166338 ਵਿਅਕਤੀਆਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ।
ਪੰਜਾਬ ਵਿੱਚ 13, 229 ਸਰਪੰਚ ਦੇ ਅਹੁਦਿਆਂ ਲਈ 52, 825 ਲੋਕਾਂ ਨੇ ਭਰੀਆਂ ਨਾਮਜਦਗੀਆਂ
RELATED ARTICLES