More
    HomePunjabi NewsLiberal Breakingਗੁਜਰਾਤ ਤੋਂ ਬਰਾਮਦ ਕੀਤੀ ਗਈ 518 ਕਿਲੋ ਕੋਕੀਨ, 5 ਗ੍ਰਿਫ਼ਤਾਰ

    ਗੁਜਰਾਤ ਤੋਂ ਬਰਾਮਦ ਕੀਤੀ ਗਈ 518 ਕਿਲੋ ਕੋਕੀਨ, 5 ਗ੍ਰਿਫ਼ਤਾਰ

    ਗੁਜਰਾਤ ਦੇ ਅੰਕਲੇਸ਼ਵਰ ਵਿੱਚ ਅਵਕਾਰ ਡਰੱਗਜ਼ ਲਿਮਟਿਡ ਕੰਪਨੀ ਦੇ ਗੋਦਾਮ ਵਿੱਚੋਂ 518 ਕਿਲੋ ਕੋਕੀਨ ਜ਼ਬਤ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 5000 ਕਰੋੜ ਰੁਪਏ ਹੈ। ਦਿੱਲੀ-ਗੁਜਰਾਤ ਪੁਲਿਸ ਦੇ ਸਾਂਝੇ ਆਪ੍ਰੇਸ਼ਨ ‘ਚ ਮੌਕੇ ਤੋਂ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਇਹ ਕੋਕੀਨ ਉਸੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜੀ ਹੋਈ ਹੈ, ਜਿਸ ਦੀਆਂ ਦੋ ਵੱਡੀਆਂ ਖੇਪਾਂ 2 ਅਕਤੂਬਰ ਅਤੇ 10 ਅਕਤੂਬਰ ਨੂੰ ਦਿੱਲੀ ਤੋਂ ਛਾਪੇਮਾਰੀ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ।

    RELATED ARTICLES

    Most Popular

    Recent Comments