ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਸਟੇਟ ਆਫ ਦਿ ਯੂਨੀਅਨ’ ਭਾਸ਼ਣ ਦੌਰਾਨ ਭਾਰਤ-ਪਾਕਿਸਤਾਨ ਦੇ ‘ਆਪ੍ਰੇਸ਼ਨ ਸਿੰਦੂਰ’ (ਮਈ 2025) ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਦਖ਼ਲਅੰਦਾਜ਼ੀ ਕਾਰਨ ਹੀ ਪਰਮਾਣੂ ਜੰਗ ਟਲੀ ਅਤੇ ਪਾਕਿਸਤਾਨੀ ਪੀਐੱਮ ਸ਼ਾਹਬਾਜ਼ ਸ਼ਰੀਫ਼ ਦੀ ਜਾਨ ਬਚੀ। ਉਨ੍ਹਾਂ ਮੁਤਾਬਕ ਸ਼ਰੀਫ਼ ਨੇ ਖੁਦ ਮੰਨਿਆ ਸੀ ਕਿ ਜੇਕਰ ਟਰੰਪ ਰੋਕ ਨਾ ਲਗਾਉਂਦੇ ਤਾਂ ਪਾਕਿਸਤਾਨ ਦੇ 3.5 ਕਰੋੜ ਲੋਕ ਮਾਰੇ ਜਾਣੇ ਸਨ।
‘ਆਪ੍ਰੇਸ਼ਨ ਸਿੰਦੂਰ’ ‘ਤੇ ਟਰੰਪ ਦਾ ਵੱਡਾ ਦਾਅਵਾ ਕਿਹਾ “ਜੇ ਮੈਂ ਵਿਚਾਲੇ ਨਾ ਆਉਂਦਾ ਤਾਂ ਪਾਕਿਸਤਾਨੀ ਪੀਐਮ ਦਾ ਹੁੰਦਾ ਮਾੜਾ ਹਸ਼ਰ
RELATED ARTICLES


