ਮਹਾਕੁੰਭ ਦਾ ਪਹਿਲਾ ਅੰਮ੍ਰਿਤ (ਸ਼ਾਹੀ) ਇਸ਼ਨਾਨ ਕਰੀਬ 12 ਘੰਟੇ ਬਾਅਦ ਸਮਾਪਤ ਹੋਇਆ। ਜੂਨਾ ਅਖਾੜੇ ਸਮੇਤ ਸਾਰੇ 13 ਅਖਾੜਿਆਂ ਦੇ ਸੰਤਾਂ ਨੇ ਇਸ਼ਨਾਨ ਕੀਤਾ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 3.5 ਕਰੋੜ ਸ਼ਰਧਾਲੂ ਸੰਗਮ ਵਿੱਚ ਇਸ਼ਨਾਨ ਕਰ ਚੁੱਕੇ ਹਨ। ਹੈਲੀਕਾਪਟਰ ਤੋਂ ਸ਼ਰਧਾਲੂਆਂ ‘ਤੇ ਲਗਾਤਾਰ ਫੁੱਲਾਂ ਦੀ ਵਰਖਾ ਕੀਤੀ ਗਈ।
ਮਹਾਕੁੰਭ ਮੇਲੇ ਵਿੱਚ 12 ਘੰਟਿਆਂ ਦੌਰਾਨ 3.5 ਕਰੋੜ ਸ਼ਰਧਾਲੂਆਂ ਨੇ ਕੀਤਾ ਇਸ਼ਨਾਨ
RELATED ARTICLES