ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਤਬਾਦਲਿਆਂ ਦਾ ਦੌਰ ਜਾਰੀ ਹੈ। ਸ਼ੁੱਕਰਵਾਰ ਨੂੰ ਵੱਡਾ ਕਦਮ ਚੁੱਕਦਿਆਂ ਸੂਬਾ ਸਰਕਾਰ ਵੱਲੋਂ 210 ਡੀ. ਐੱਸ. ਪੀਸ ਅਤੇ 9 ਐੱਸ. ਐੱਸ. ਪੀਸ ਦੇ ਤਬਾਦਲੇ ਕਰ ਦਿੱਤੇ ਹਨ। ਤਬਾਦਲਿਆਂ ਦੀ ਪੂਰੀ ਸੂਚੀ ਤੁਸੀਂ ਹੇਠਾਂ ਖ਼ਬਰ ਵਿਚ ਦੇਖ ਸਕਦੇ ਹੋ।
ਪੰਜਾਬ ਸਰਕਾਰ ਵੱਲੋਂ 210 ਡੀ. ਐੱਸ. ਪੀ. ਅਤੇ 9 ਐੱਸ. ਐੱਸ. ਪੀ. ਦੇ ਤਬਾਦਲੇ
RELATED ARTICLES