ਬ੍ਰੇਕਿੰਗ : ਬ੍ਰਿਕਸ ਦਾ 16ਵਾਂ ਸਿਖਰ ਸੰਮੇਲਨ ਰੂਸ ਦੇ ਕਜ਼ਾਨ ਵਿੱਚ ਹੋ ਰਿਹਾ ਹੈ। ਇਸ ‘ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਦੁਪਹਿਰ ਨੂੰ ਕਜ਼ਾਨ ਪਹੁੰਚੇ। ਮੰਗਲਵਾਰ ਰਾਤ ਨੂੰ ਪੀਐਮ ਮੋਦੀ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਵਿਚਾਲੇ ਮੁਲਾਕਾਤ ਹੋਈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਮੋਦੀ ਨੇ ਪੁਤਿਨ ਨੂੰ ਅਗਲੇ ਸਾਲ ਸਾਲਾਨਾ ਸਿਖਰ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਪੁਤਿਨ ਨੇ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ।
ਬ੍ਰਿਕਸ ਦਾ 16ਵਾਂ ਸਿਖਰ ਸੰਮੇਲਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਵਿਚਾਲੇ ਮੁਲਾਕਾਤ
RELATED ARTICLES