Monday, July 8, 2024
HomePunjabi Newsਪੰਜਾਬ 'ਚ 20 ਜਨਵਰੀ ਨੂੰ 13 ਟੋਲ ਪਲਾਜ਼ੇ ਮੁਫਤ ਕੀਤੇ ਜਾਣਗੇ, ਜਾਣੋ...

ਪੰਜਾਬ ‘ਚ 20 ਜਨਵਰੀ ਨੂੰ 13 ਟੋਲ ਪਲਾਜ਼ੇ ਮੁਫਤ ਕੀਤੇ ਜਾਣਗੇ, ਜਾਣੋ ਕੀ ਹੈ ਵਜ੍ਹਾ

ਪੰਜਾਬ ‘ਚ 20 ਜਨਵਰੀ ਦੇ ਦਿਨ 13 ਟੋਲ ਪਲਾਜ਼ੇ ਮੁਫ਼ਤ ਕੀਤੇ ਜਾਣਗੇ। ਦਰਅਸਲ ਚੰਡੀਗੜ੍ਹ-ਮੋਹਾਲੀ ਸਰਹੱਦ ‘ਤੇ ਬੰਦੀ ਸ਼ੇਰਾਂ ਦੀ ਰਿਹਾਈ ਲਈ ਬਣਾਏ ਗਏ ‘ਕੋਮੀ ਇਨਸਾਫ਼ ਮੋਰਚੇ’ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਹੁਣ ਕੌਮੀ ਇਨਸਾਫ਼ ਮੋਰਚੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇ ਰਹੀ ਹੈ।

RELATED ARTICLES

Most Popular

Recent Comments