ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਵੱਲੋਂ ਇੱਕ ਤੋਂ ਬਾਅਦ ਇੱਕ ਲਗਾਤਾਰ ਵੱਡੇ ਐਲਾਨ ਕੀਤੇ ਜਾ ਰਹੇ ਹਨ । ਇਹਨਾਂ ਐਲਾਨ ਤੋਂ ਬਾਅਦ ਟਰੰਪ ਦਾ ਕਈ ਜਗ੍ਹਾ ਵਿਰੋਧ ਵੀ ਹੋਣ ਲੱਗਾ ਹੈ। ਹੁਣ ਟਰੰਪ ਨੇ ਡੀ ਈ ਆਈ ਪ੍ਰੋਗਰਾਮ ਤੇ ਰੋਕ ਲਗਾ ਦਿੱਤੀ ਹੈ ਜਿਸ ਦੇ ਚਲਦੇ 1 ਲਖ ਭਾਰਤੀਆਂ ਦੀ ਨੌਕਰੀ ਤੇ ਖਤਰਾ ਮੰਡਰਾ ਰਿਹਾ ਹੈ। ਰਾਸ਼ਟਰਪਤੀ ਨੇ ਇਹਨਾਂ ਭਰਤੀਆਂ ਦੇ ਉੱਤੇ ਰੋਕ ਲਗਾ ਕੇ ਸਾਰੇ ਕਰਮਚਾਰੀਆਂ ਨੂੰ 31 ਜਨਵਰੀ ਤੱਕ ਪੇਡ ਲੀਵ ਤੇ ਭੇਜ ਦਿੱਤਾ ਹੈ।
ਅਮਰੀਕਾ ਵਿੱਚ 1 ਲੱਖ ਭਾਰਤੀਆਂ ਤੇ ਮੰਡਰਾਇਆ ਨੌਕਰੀ ਖੁੱਸਣ ਦਾ ਖ਼ਤਰਾ
RELATED ARTICLES