More
    HomePunjabi NewsLiberal Breakingਸੁਖਬੀਰ ਬਾਦਲ ਦੇ 'ਸਾਜ਼ਿਸ਼' ਵਾਲੇ ਬਿਆਨ 'ਤੇ ਭੜਕੇ ਗਿਆਨੀ ਰਘਬੀਰ ਸਿੰਘ: ਕਿਹਾ-...

    ਸੁਖਬੀਰ ਬਾਦਲ ਦੇ ‘ਸਾਜ਼ਿਸ਼’ ਵਾਲੇ ਬਿਆਨ ‘ਤੇ ਭੜਕੇ ਗਿਆਨੀ ਰਘਬੀਰ ਸਿੰਘ: ਕਿਹਾ- ਫੈਸਲਾ ਗੁਰਮਤਿ ਅਨੁਸਾਰ ਸੀ

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਦੇ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ 2 ਦਸੰਬਰ 2024 ਦਾ ਧਾਰਮਿਕ ਫੈਸਲਾ ਗੁਰਮਤਿ ਮਰਿਆਦਾ ਅਨੁਸਾਰ ਸੀ। ਸੁਖਬੀਰ ਬਾਦਲ ਵੱਲੋਂ ਇਸ ਨੂੰ ਸਾਜ਼ਿਸ਼ ਦੱਸਣਾ ਮੰਦਭਾਗਾ ਹੈ। ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਫੈਸਲਾ ਪੰਥਕ ਹਿੱਤਾਂ ਲਈ ਲਿਆ ਗਿਆ ਸੀ। ਸਵਾਲ ਉਠਾਉਣਾ ਗਲਤ ਹੈ।

    RELATED ARTICLES

    Most Popular

    Recent Comments