More
    HomePunjabi NewsLiberal Breakingਸੁਖਪਾਲ ਖਹਿਰਾ ਦਾ 'ਆਪ' 'ਤੇ ਤਿੱਖਾ ਨਿਸ਼ਾਨਾ; ਕਿਹਾ- ਪੰਜਾਬੀਆਂ ਨੇ ਗਲਤੀ ਨਾਲ...

    ਸੁਖਪਾਲ ਖਹਿਰਾ ਦਾ ‘ਆਪ’ ‘ਤੇ ਤਿੱਖਾ ਨਿਸ਼ਾਨਾ; ਕਿਹਾ- ਪੰਜਾਬੀਆਂ ਨੇ ਗਲਤੀ ਨਾਲ ਬਣਾਈ ‘ਝੂਠਿਆਂ ਦੀ ਸਰਕਾਰ’

    ਚੰਡੀਗੜ੍ਹ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਮੌਜੂਦਾ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਗਲਤੀ ਨਾਲ ਝੂਠਿਆਂ ਦੀ ਸਰਕਾਰ ਬਣਾ ਦਿੱਤੀ ਹੈ ਅਤੇ ਅਜਿਹੀ ਪਾਰਟੀ ਮੁੜ ਕਦੇ ਪੈਦਾ ਨਹੀਂ ਹੋਵੇਗੀ। ਖਹਿਰਾ ਨੇ ਦੋਸ਼ ਲਾਇਆ ਕਿ ‘ਆਪ’ ਨੇ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਹਾਸਲ ਕੀਤੀਆਂ ਹਨ ਅਤੇ ਹੁਣ ਲੋਕ ਪਛਤਾ ਰਹੇ ਹਨ।

    RELATED ARTICLES

    Most Popular

    Recent Comments