ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਮੋਬਾਈਲ ਰਿਚਾਰਜ ਦੇ 28 ਦਿਨਾਂ ਵਾਲੇ ਪਲਾਨ ਨੂੰ ‘ਸਕੈਮ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੰਪਨੀਆਂ ਸਾਲ ਵਿੱਚ 12 ਦੀ ਬਜਾਏ 13 ਵਾਰ ਰਿਚਾਰਜ ਕਰਵਾ ਰਹੀਆਂ ਹਨ। ਚੱਢਾ ਨੇ ਰਿਚਾਰਜ ਖ਼ਤਮ ਹੁੰਦਿਆਂ ਹੀ ਇਨਕਮਿੰਗ ਕਾਲਾਂ ਅਤੇ OTP ਬੰਦ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਜਨਤਾ ਦੀ ਆਰਥਿਕ ਲੁੱਟ ਦੱਸਿਆ।
ਸਾਲ ‘ਚ 12 ਮਹੀਨੇ ਪਰ ਰਿਚਾਰਜ 13! ਰਾਘਵ ਚੱਢਾ ਨੇ ਸੰਸਦ ‘ਚ ਟੈਲੀਕਾਮ ਕੰਪਨੀਆਂ ਦੀ ‘ਲੁੱਟ’ ਖ਼ਿਲਾਫ਼ ਚੁੱਕੀ ਆਵਾਜ਼
RELATED ARTICLES


