ਮੋਗਾ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ‘ਬਦਲਾਅ ਰੈਲੀ’ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਮੌਜੂਦਾ ਸਿਆਸੀ ਹਾਲਾਤ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹੁਣ 2027 ਵਿੱਚ ਭਾਜਪਾ ਦੀ ਸਰਕਾਰ ਲਿਆਉਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਉਹ ਬੇਸਬਰੀ ਨਾਲ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਜਿਆਣੀ ਮੁਤਾਬਕ, ਸੂਬੇ ਵਿੱਚ ਅਸਲੀ ‘ਬਦਲਾਅ’ ਹੁਣ ਭਾਜਪਾ ਹੀ ਲੈ ਕੇ ਆਵੇਗੀ।
“ਲੋਕਾਂ ਨੇ 2027 ‘ਚ ਭਾਜਪਾ ਨੂੰ ਲਿਆਉਣ ਦਾ ਬਣਾ ਲਿਆ ਮਨ”: ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਵੱਡਾ ਦਾਅਵਾ
RELATED ARTICLES


