ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ‘ਤੇ ਅੱਜ 1 ਅਪ੍ਰੈਲ ਤੋਂ ਨਕਦ (Cash) ਭੁਗਤਾਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। NHAI ਦੇ ਨਵੇਂ ਨਿਯਮਾਂ ਅਨੁਸਾਰ ਹੁਣ ਸਿਰਫ਼ ਫਾਸਟੈਗ ਜਾਂ UPI ਰਾਹੀਂ ਹੀ ਟੋਲ ਕੱਟਿਆ ਜਾਵੇਗਾ। ਟੋਲ ਦਰਾਂ ਵਿੱਚ ₹15 ਤੱਕ ਦਾ ਵਾਧਾ ਕੀਤਾ ਗਿਆ ਹੈ ਅਤੇ ਮਾਸਿਕ ਤੇ ਸਾਲਾਨਾ ਪਾਸ ਵੀ ਮਹਿੰਗੇ ਹੋ ਗਏ ਹਨ। ਵਾਹਨ ਚਾਲਕਾਂ ਨੂੰ ਹੁਣ ਡਿਜੀਟਲ ਭੁਗਤਾਨ ਯਕੀਨੀ ਬਣਾਉਣਾ ਹੋਵੇਗਾ।
ਲਾਡੋਵਾਲ ਟੋਲ ਪਲਾਜ਼ਾ ‘ਤੇ ਅੱਜ ਤੋਂ ਕੈਸ਼ ਲੈਣ-ਦੇਣ ਮੁਕੰਮਲ ਬੰਦ: ਦਰਾਂ ‘ਚ ₹15 ਤੱਕ ਦਾ ਵਾਧਾ; ਫਾਸਟੈਗ ਅਤੇ UPI ਹੋਇਆ ਲਾਜ਼ਮੀ
RELATED ARTICLES


