More
    HomePunjabi NewsLiberal Breakingਮੇਰੇ ਪ੍ਰਤੀ ਸਪੀਕਰ ਦਾ ਰਵਈਆ ਕਾਇਰਤਾ ਭਰਿਆ ਅਤੇ ਪੱਖਪਾਤੀ ਹੈ : ਸੁਖਪਾਲ...

    ਮੇਰੇ ਪ੍ਰਤੀ ਸਪੀਕਰ ਦਾ ਰਵਈਆ ਕਾਇਰਤਾ ਭਰਿਆ ਅਤੇ ਪੱਖਪਾਤੀ ਹੈ : ਸੁਖਪਾਲ ਖਹਿਰਾ

    ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਭਾਰੀ ਹੰਗਾਮਾ ਹੋਇਆ। ਸੁੱਖਪਾਲ ਸਿੰਘ ਖਹਿਰਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ‘ਤੇ ‘ਜ਼ਬਾਨਬੰਦੀ’ ਕਰਨ ਦੇ ਇਲਜ਼ਾਮ ਲਾਉਂਦਿਆਂ ਉਨ੍ਹਾਂ ਦੇ ਰਵੱਈਏ ਨੂੰ ਕਾਇਰਤਾ ਅਤੇ ਪੱਖਪਾਤੀ ਦੱਸਿਆ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਸਪੀਕਰ ਸਿਰਫ਼ ਸੱਤਾਧਾਰੀ ਧਿਰ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਹਨ।

    RELATED ARTICLES

    Most Popular

    Recent Comments