ਮੇਰਠ: ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮਹਾਰਾਜਾ ਸੂਰਜਮਲ ਜੀ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਮਾਨ ਨੇ ਕਿਹਾ ਕਿ ਮਹਾਰਾਜਾ ਸੂਰਜਮਲ ਜੀ ਦੀ ਸੋਚ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜੀਵੰਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮਹਾਪੁਰਖਾਂ ਦੇ ਦਰਸਾਏ ਰਾਹ ‘ਤੇ ਚੱਲ ਕੇ ਕਿਸਾਨਾਂ ਦੀ ਆਵਾਜ਼ ਬਣਨ ਅਤੇ ਇੱਕ ਨਿਰਪੱਖ ਸਮਾਜ ਦੀ ਸਥਾਪਨਾ ਕਰਨ ਲਈ ਵਚਨਬੱਧ ਹੈ।
ਮੇਰਠ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਰਾਜਾ ਸੂਰਜਮਲ ਜੀ ਦੇ ਬੁੱਤ ਨੂੰ ਕੀਤਾ ਲੋਕ ਸਮਰਪਿਤ; ਕਿਹਾ- “ਕਿਸਾਨਾਂ ਤੇ ਮਨੁੱਖਤਾ ਲਈ ਲੜਨਾ ਹੀ ਸੱਚੀ ਰਾਜਨੀਤੀ”
RELATED ARTICLES


