More
    HomePunjabi NewsLiberal Breaking"ਮਾਨ ਸਰਕਾਰ ਦੀ ਸ਼ਹਿ 'ਤੇ ਵਿਕ ਰਿਹਾ ਚਿੱਟਾ, ਤਸਕਰ ਗ੍ਰਾਮਾਂ ਤੋਂ ਕਿੱਲੋ...

    “ਮਾਨ ਸਰਕਾਰ ਦੀ ਸ਼ਹਿ ‘ਤੇ ਵਿਕ ਰਿਹਾ ਚਿੱਟਾ, ਤਸਕਰ ਗ੍ਰਾਮਾਂ ਤੋਂ ਕਿੱਲੋ ਤੱਕ ਪਹੁੰਚੇ”: ਸੁਖਜਿੰਦਰ ਰੰਧਾਵਾ ਦੇ ਤਿੱਖੇ ਰਗੜੇ

    ਗੁਰਦਾਸਪੁਰ: ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਨਸ਼ਿਆਂ ਦੇ ਮੁੱਦੇ ‘ਤੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਗੰਭੀਰ ਦੋਸ਼ ਲਾਏ ਹਨ। ਰੰਧਾਵਾ ਨੇ ਕਿਹਾ ਕਿ ਸਰਕਾਰ ਦੀ ਮਿਲੀਭੁਗਤ ਕਾਰਨ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਤਸਕਰਾਂ ਦਾ ਕਾਰੋਬਾਰ ਗ੍ਰਾਮਾਂ ਤੋਂ ਵਧ ਕੇ ਕਿੱਲੋ ਤੱਕ ਪਹੁੰਚ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਰਪੰਚਾਂ ਨੂੰ ਜਨਤਕ ਕੰਮਾਂ ਦੀ ਬਜਾਏ ਨਸ਼ਾ ਵੇਚਣ ਦੇ ਕੰਮਾਂ ‘ਚ ਉਲਝਾ ਰਹੀ ਹੈ।

    RELATED ARTICLES

    Most Popular

    Recent Comments