ਚੰਡੀਗੜ੍ਹ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਸਰਕਾਰ ਦੀ ਦਲੇਰੀ ਨਹੀਂ, ਸਗੋਂ ਲੋਕਾਂ ਦੇ ਗੁੱਸੇ ਦਾ ਨਤੀਜਾ ਹੈ। ਖਹਿਰਾ ਮੁਤਾਬਕ ਜੇਕਰ ਪਰਿਵਾਰ ਅਤੇ ਵਿਰੋਧੀ ਧਿਰਾਂ ਸੜਕਾਂ ‘ਤੇ ਨਾ ਉਤਰਦੀਆਂ, ਤਾਂ ਮਾਨ ਸਰਕਾਰ ਨੇ ਕਦੇ ਆਪਣੇ ਮੰਤਰੀ ‘ਤੇ ਕਾਰਵਾਈ ਨਹੀਂ ਸੀ ਕਰਨੀ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਸਰਕਾਰ ਦੀ ਇਸ ‘ਮਜਬੂਰੀ’ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
“ਮਾਨ ਨਾ ਥਪਥਪਾਉਣ ਆਪਣੀ ਪਿੱਠ”: ਖਹਿਰਾ ਨੇ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਨੂੰ ਦੱਸਿਆ ‘ਪਬਲਿਕ ਪ੍ਰੈਸ਼ਰ’ ਦਾ ਨਤੀਜਾ
RELATED ARTICLES


