More
    HomePunjabi NewsLiberal Breakingਮਹਿਲਾ ਕਮਿਸ਼ਨ ਨੇ ਖਹਿਰਾ ਦੇ ਨਾਲ ਰਾਜਾ ਵੜਿੰਗ ਨੂੰ ਵੀ ਕੀਤਾ ਤਲਬ;...

    ਮਹਿਲਾ ਕਮਿਸ਼ਨ ਨੇ ਖਹਿਰਾ ਦੇ ਨਾਲ ਰਾਜਾ ਵੜਿੰਗ ਨੂੰ ਵੀ ਕੀਤਾ ਤਲਬ; ਕਿਹਾ- ‘ਵੜਿੰਗ ਦੀ ਸ਼ਹਿ ’ਤੇ ਦਿੱਤਾ ਗਿਆ ਬਿਆਨ’, SSP ਤੋਂ ਮੰਗੀ ਰਿਪੋਰਟ

    ਮੋਹਾਲੀ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੁੱਖਪਾਲ ਖਹਿਰਾ ਦੇ ਵਿਵਾਦਿਤ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਖਹਿਰਾ ਦੇ ਨਾਲ-ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ 12 ਮਾਰਚ ਨੂੰ ਸਵੇਰੇ 11:30 ਵਜੇ ਤਲਬ ਕੀਤਾ ਹੈ। ਕਮਿਸ਼ਨ ਮੁਤਾਬਕ ਖਹਿਰਾ ਨੇ ਇਹ ਬਿਆਨ ਵੜਿੰਗ ਦੀ ਸ਼ਹਿ ‘ਤੇ ਦਿੱਤਾ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਕਪੂਰਥਲਾ ਦੇ SSP ਤੋਂ ਵੀ ਇਸ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗ ਲਈ ਹੈ।

    RELATED ARTICLES

    Most Popular

    Recent Comments