ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਧਾਰ ਸਥਿਤ ਵਿਵਾਦਿਤ ਭੋਜਸ਼ਾਲਾ ਕੰਪਲੈਕਸ ਮਾਮਲੇ ਵਿੱਚ ਮੁਸਲਿਮ ਪੱਖ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ASI ਦੀ ਸਰਵੇ ਰਿਪੋਰਟ ਵਿਰੁੱਧ ਇਤਰਾਜ਼ਾਂ ‘ਤੇ ਤੁਰੰਤ ਸੁਣਵਾਈ ਤੋਂ ਨਾਂਹ ਕਰਦਿਆਂ ਕਿਹਾ ਕਿ ਵੀਡੀਓਗ੍ਰਾਫੀ ਅਤੇ ਸਰਵੇ ਨਾਲ ਸਬੰਧਤ ਸਾਰੇ ਮਾਮਲੇ ਹੁਣ ਹਾਈਕੋਰਟ ਵਿੱਚ ਅੰਤਿਮ ਬਹਿਸ ਦੌਰਾਨ ਵਿਚਾਰੇ ਜਾਣਗੇ।
ਭੋਜਸ਼ਾਲਾ ਵਿਵਾਦ ‘ਚ ਮੁਸਲਿਮ ਪੱਖ ਨੂੰ ਸੁਪਰੀਮ ਕੋਰਟ ਤੋਂ ਝਟਕਾ: ASI ਸਰਵੇ ਰਿਪੋਰਟ ‘ਤੇ ਇਤਰਾਜ਼ ਸੁਣਨ ਤੋਂ ਕੀਤਾ ਇਨਕਾਰ; ਹਾਈਕੋਰਟ ਕਰੇਗਾ ਫ਼ੈਸਲਾ
RELATED ARTICLES


