More
    HomePunjabi NewsLiberal Breakingਬ੍ਰੇਕਿੰਗ: ਸਿੱਖਿਆ ਰੈਂਕਿੰਗ 'ਤੇ ਪਰਗਟ ਸਿੰਘ ਨੇ ਕੇਜਰੀਵਾਲ ਨੂੰ ਘੇਰਿਆ, ਪੁੱਛਿਆ- ਦਿੱਲੀ...

    ਬ੍ਰੇਕਿੰਗ: ਸਿੱਖਿਆ ਰੈਂਕਿੰਗ ‘ਤੇ ਪਰਗਟ ਸਿੰਘ ਨੇ ਕੇਜਰੀਵਾਲ ਨੂੰ ਘੇਰਿਆ, ਪੁੱਛਿਆ- ਦਿੱਲੀ ਪਹਿਲੇ ਨੰਬਰ ‘ਤੇ ਕਿਉਂ ਨਹੀਂ ਆਈ?

    ਚੰਡੀਗੜ੍ਹ: ਕਾਂਗਰਸੀ ਆਗੂ ਪਰਗਟ ਸਿੰਘ ਨੇ ਸਿੱਖਿਆ ਰੈਂਕਿੰਗ ‘ਤੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠ ਬੋਲ ਰਹੇ ਹਨ, ਕਿਉਂਕਿ ਕਾਂਗਰਸ ਵੇਲੇ ਹੀ ਪੰਜਾਬ PGI ਇੰਡੈਕਸ 2021 ਵਿੱਚ ਪਹਿਲੇ ਨੰਬਰ ‘ਤੇ ਆਇਆ ਸੀ। ਉਨ੍ਹਾਂ ਸਵਾਲ ਕੀਤਾ ਕਿ 10 ਸਾਲਾਂ ‘ਚ ਦਿੱਲੀ ਪਹਿਲੇ ਨੰਬਰ ‘ਤੇ ਕਿਉਂ ਨਹੀਂ ਆਈ ਅਤੇ ‘ਆਪ’ ਨੇ ਇਸ ਰਿਪੋਰਟ ਨੂੰ ਝੂਠਾ ਕਿਉਂ ਕਿਹਾ ਸੀ।

    RELATED ARTICLES

    Most Popular

    Recent Comments