ਲੋਕ ਸਭਾ ਨੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚ ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ ਦੀ ਭਾਰੀ ਘਾਟ ਦਾ ਮੁੱਦਾ ਉਠਾਇਆ। ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ, ਕੇਂਦਰ ਸਰਕਾਰ ਨੇ ਮੰਨਿਆ ਕਿ ਸੈਕਟਰ 32 ਦੇ ਜੀਐਮਸੀਐਚ, ਸੈਕਟਰ 16 ਦੇ ਜੀਐਮਐਸਐਚ ਅਤੇ ਪੀਜੀਆਈ ਚੰਡੀਗੜ੍ਹ ਵਿੱਚ ਲੰਬੇ ਸਮੇਂ ਤੋਂ ਵੱਡੀ ਗਿਣਤੀ ਵਿੱਚ ਅਹੁਦੇ ਖਾਲੀ ਹਨ।
ਬ੍ਰੇਕਿੰਗ : ਸਾਂਸਦ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਨਰਸਿੰਗ ਸਟਾਫ ਦੀ ਭਾਰੀ ਘਾਟ ਦਾ ਮੁੱਦਾ ਚੁੱਕਿਆ
RELATED ARTICLES


