More
    HomePunjabi NewsLiberal Breakingਬ੍ਰੇਕਿੰਗ: ਰਾਹੁਲ ਗਾਂਧੀ ਨਾਲ ਅੱਜ ਮਿਲ ਸਕਦੀ ਪੰਜਾਬ ਕਾਂਗਰਸ, ਚੰਨੀ ਧੜੇ ਦੇ...

    ਬ੍ਰੇਕਿੰਗ: ਰਾਹੁਲ ਗਾਂਧੀ ਨਾਲ ਅੱਜ ਮਿਲ ਸਕਦੀ ਪੰਜਾਬ ਕਾਂਗਰਸ, ਚੰਨੀ ਧੜੇ ਦੇ 92 ਆਗੂ ਹੋਣ ਦਾ ਦਾਅਵਾ; ਵੜਿੰਗ ’ਤੇ ਦਬਾਅ

    ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਦਰਮਿਆਨ ਪਾਰਟੀ ਆਗੂਆਂ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਚੰਨੀ ਧੜੇ ਵੱਲੋਂ 92 ਆਗੂਆਂ ਦੇ ਸਮਰਥਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਰਾਜਾ ਵੜਿੰਗ ’ਤੇ ਸੰਗਠਨ ਅੰਦਰ ਦਬਾਅ ਵਧਣ ਦੀਆਂ ਚਰਚਾਵਾਂ ਹਨ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੇਂਦਰੀ ਪੱਧਰ ’ਤੇ ਸਰਗਰਮੀ ਵੀ ਚਰਚਾ ਵਿੱਚ ਹੈ। ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਨੂੰ ਲੈ ਕੇ ਹਾਈਕਮਾਨ ਨੂੰ ਰਿਪੋਰਟ ਮਿਲ ਚੁੱਕੀ ਹੈ।

    RELATED ARTICLES

    Most Popular

    Recent Comments