ਬੂਟਾ ਸਿੰਘ ਤੇ ਬਿਆਨ ਦੇ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬੁਰੇ ਫਸੇ ਹਨ। ਹੁਣ ਸਮੁੱਚੀ ਪੰਜਾਬ ਕਾਂਗਰਸ ਰਾਜਾ ਵੜਿੰਗ ਦੇ ਹੱਕ ਵਿੱਚ ਉਤਰ ਆਈ ਹੈ । ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਕਿਰਪਾ ਕਰਕੇ ਪ੍ਰਧਾਨ ਜੀ ਨੂੰ ਹੁਣੇ ਮਾਫ਼ ਕਰ ਦਿਓ। ਉਨ੍ਹਾਂ ਨੇ ਆਪਣੀਆਂ ਕਿਸੇ ਵੀ ਅਣਉਚਿਤ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ ਇਸ ਨੂੰ ਲੰਮਾ ਖਿੱਚਣਾ ਨਹੀਂ ਚਾਹੀਦਾ।
ਬ੍ਰੇਕਿੰਗ : ਰਾਜਾ ਵੜਿੰਗ ਦੇ ਹੱਕ ਵਿੱਚ ਆਏ ਪ੍ਰਤਾਪ ਸਿੰਘ ਬਾਜਵਾ ਕਿਹਾ ਪ੍ਰਧਾਨ ਜੀ ਨੂੰ ਮਾਫ ਕਰ ਦਿਓ
RELATED ARTICLES


