More
    HomePunjabi NewsLiberal Breakingਬ੍ਰੇਕਿੰਗ: ਮੁੰਬਈ ਇੰਡੀਅਨਜ਼ 'ਚ ਵੱਡਾ ਫੇਰਬਦਲ; ਜਸਪ੍ਰੀਤ ਬੁਮਰਾਹ ਬਣ ਸਕਦੇ ਹਨ ਨਵੇਂ...

    ਬ੍ਰੇਕਿੰਗ: ਮੁੰਬਈ ਇੰਡੀਅਨਜ਼ ‘ਚ ਵੱਡਾ ਫੇਰਬਦਲ; ਜਸਪ੍ਰੀਤ ਬੁਮਰਾਹ ਬਣ ਸਕਦੇ ਹਨ ਨਵੇਂ ਕਪਤਾਨ

    ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮਸ਼ਹੂਰ ਟੀਮ ਮੁੰਬਈ ਇੰਡੀਅਨਜ਼ ਵਿੱਚ ਵੱਡੇ ਬਦਲਾਅ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਰਿਪੋਰਟਾਂ ਅਨੁਸਾਰ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਟੀਮ ਦੀ ਅਗਵਾਈ ਸੌਂਪੀ ਜਾ ਸਕਦੀ ਹੈ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਅਤੇ ਇੱਕ ਸਾਬਕਾ ਭਾਰਤੀ ਕਪਤਾਨ ਦੇ ਟੀਮ ਤੋਂ ਬਾਹਰ ਹੋਣ (ਟ੍ਰੇਡ) ਦੇ ਆਸਾਰ ਹਨ। ਟੀਮ ਦੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਕੋਚਿੰਗ ਸਟਾਫ ਵਿੱਚ ਵੀ ਵੱਡੇ ਫੇਰਬਦਲ ਦੀ ਤਿਆਰੀ ਹੈ, ਜਿਸ ਵਿੱਚ ਹੈੱਡ ਕੋਚ ਮਹੇਲਾ ਜੈਵਰਧਨੇ ਨੂੰ ਹਟਾਇਆ ਜਾ ਸਕਦਾ ਹੈ।

    RELATED ARTICLES

    Most Popular

    Recent Comments