ਨਵਜੋਤ ਸਿੰਘ ਸਿੱਧੂ ਆਪਣੀ ਬੇਟੀ ਨਾਲ ਹਿਮਾਚਲ ਦੀਆਂ ਵਾਦੀਆਂ ‘ਚ ਛੁੱਟੀਆਂ ਮਨਾ ਰਹੇ ਹਨ। ਪੀਰ ਪੰਜਾਲ ਪਹਾੜਾਂ ਤੋਂ ਸਾਂਝੀ ਕੀਤੀ ਵੀਡੀਓ ਵਿੱਚ ਸਿੱਧੂ ਨੇ ਦਾਅਵਾ ਕੀਤਾ ਕਿ ਬਾਦਲ ਪਰਿਵਾਰ ਨੇ ਹਿਮਾਚਲ ਵਿੱਚ ਵੀ ਜ਼ਮੀਨਾਂ ਬਣਾਈਆਂ ਹੋਈਆਂ ਹਨ। ਉਨ੍ਹਾਂ ਪੰਜਾਬੀ ਕਹਾਵਤ ‘ਚੁੱਪੋ ਗੰਨੇ, ਘੜੇ ਤੇ ਕੌਲਾ’ ਰਾਹੀਂ ਬਾਦਲਾਂ ‘ਤੇ ਤਿੱਖਾ ਤਨਜ਼ ਕੱਸਦਿਆਂ ਕਿਹਾ ਕਿ ਇਨ੍ਹਾਂ ਨੇ ਹਿਮਾਚਲ ਪਹੁੰਚ ਕੇ ਵੀ ਆਪਣਾ ਕੰਮ ਫਿੱਟ ਕਰ ਲਿਆ ਹੈ।
ਬ੍ਰੇਕਿੰਗ : ਨਵਜੋਤ ਸਿੱਧੂ ਨੇ ਹਿਮਾਚਲ ਦੀਆਂ ਵਾਦੀਆਂ ‘ਚ ਵੀ ਲੱਭੀ ਬਾਦਲਾਂ ਦੀ ਜ਼ਮੀਨ
RELATED ARTICLES


